Registration         
1: ਵਿਗਿਆਪਨ ਦੀਆਂ ਸਾਰੀਆਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹ ਲਿਆ ਜਾਵੇ ਅਤੇ ਪੜ੍ਹਨ ਉਪਰੰਤ ਹੀ ਅਪਲਾਈ ਕੀਤਾ ਜਾਵੇ|
2:ਸਭ ਤੋਂ ਪਹਿਲਾਂ ਆਪ ਵਲੋਂ ਰਜਿਸਟ੍ਰੇਸ਼ਨ ਫਾਰਮ ਭਰਿਆ ਜਾਵੇਗਾ| ਇੱਕ ਪ੍ਰੀਖਿਆਰਥੀ ਵਲੋਂ ਸਿਰਫ ਇੱਕ ਵਾਰ ਹੀ ਰਜਿਸਟਰ ਕੀਤਾ ਜਾਵੇਗਾ ਭਾਵੇਂ ਉਸ ਨੇ ਇੱਕ ਤੋਂ ਵੱਧ ਵਿਸ਼ਿਆਂ ਲਈ ਅਪਲਾਈ ਕਰਨਾ ਹੋਵੇ|
3: ਰਜਿਸਟ੍ਰੇਸ਼ਨ ਕਰਨ ਉਪਰੰਤ ਆਪ ਨੂੰ ਲਾਗਇਨ ਅਤੇ ਪਾਸਵਰਡ ਸਕਰੀਨ ਉੱਤੇ ਦਿਖਾਏ ਜਾਣਗੇ ਅਤੇ ਮੋਬਾਇਲ ਉੱਤੇ ਐਸ.ਐਮ.ਐਸ. ਵੀ ਭੇਜਿਆ ਜਾਵੇਗਾ| ਲਾਗਇਨ ਅਤੇ ਪਾਸਵਰਡ ਨੂੰ ਧਿਆਨ ਨਾਲ ਨੋਟ ਕਰ ਲਿਆ ਜਾਵੇ|
4: ਲਾਗਇਨ ਕਰਨ ਉਪਰੰਤ, ਸਭ ਤੋਂ ਪਹਿਲਾਂ General Profile ਭਰਿਆ ਜਾਵੇ ਅਤੇ ਇਸ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਅਪਰੂਵ ਕੀਤਾ ਜਾਵੇ|
5: ਇਸ ਉਪਰੰਤ ਆਪਣੀ ਫੋਟੋ (40 KB ਤੋਂ ਘੱਟ) ਅਤੇ ਹਸਤਾਖਰ (25 KB ਤੋਂ ਘੱਟ) ਸਕੈਨ ਕਰਕੇ ਅਪਲੋਡ ਕੀਤੇ ਜਾਣ| ਦੋਵੇਂ ਹੀ JPEG ਫਾਰਮੈਟ ਵਿਚ ਹੋਣ|
6: ਇਸ ਉਪਰੰਤ ਤੁਸੀਂ Apply Here ਲਿੰਕ ਦੀ ਮਦਦ ਨਾਲ ਜਿਸ ਵੀ ਵਿਸ਼ੇ ਅਤੇ ਕੈਟਾਗਰੀ ਵਿਚ ਅਪਲਾਈ ਕਰਨਾ ਚਾਹੁੰਦੇ ਹੋ ਉਸ ਵਿਚ ਅਪਲਾਈ ਕਰ ਸਕਦੇ ਹੋ| ਇੱਕ ਤੋਂ ਵੱਧ ਵਿਸ਼ਿਆਂ ਜਾਂ ਕੈਟਾਗਰੀ ਵਿਚ ਵੀ ਅਪਲਾਈ ਕੀਤਾ ਜਾ ਸਕਦਾ ਹੈ|
7: Apply Here ਲਿੰਕ ਅਧੀਨ ਭਰੀ ਗਈ ਜਾਣਕਾਰੀ ਨੂੰ ਚੈੱਕ ਕਰਕੇ ਅਪਰੂਵ ਕਰਨਾ ਜਰੂਰੀ ਹੈ| ਅਪਰੂਵ ਕਰਨ ਉਪਰੰਤ ਹੀ ਬੈਂਕ ਚਲਾਨ ਦਾ ਬਟਨ ਆਵੇਗਾ|
8: ਬੈਂਕ ਚਲਾਨ ਜਨਰੇਟ ਕਰਕੇ ਪੰਜਾਬ ਨੈਸ਼ਨਲ ਬੈਂਕ ਦੀ ਕਿਸੇ ਵੀ ਸ਼ਾਖਾ ਵਿਚ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ|
9: ਜਮ੍ਹਾਂ ਹੋਣ ਤੋਂ 24 ਘੰਟੇ ਬਾਅਦ ਫੀਸ ਵਿਭਾਗ ਵਲੋਂ confirm ਕਰ ਦਿੱਤੀ ਜਾਵੇਗੀ|
10: ਫੀਸ confirm ਹੋਣ ਉਪਰੰਤ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਪਿੰ੍ਰਟ ਕਰ ਸਕਦੇ ਹੋ ਅਤੇ ਇਸ ਨੂੰ ਸਾਂਭ ਕੇ ਰੱਖਿਆ ਜਾਵੇ|

I have read all instructions.

Processing...

Please wait.